CATEGORY

Latest

ਜ਼ੋਨ ਪੱਧਰੀ ਅਧਿਆਪਕ ਕਾਰਜਸ਼ਾਲਾ

ਜ਼ੋਨ ਪੱਧਰੀ ਅਧਿਆਪਕ ਕਾਰਜਸ਼ਾਲਾ ਦਸਮੇਸ਼ ਗਲੋਬਲ ਸਕੂਲ ਬਰਗਾੜੀ ਵਿਖੇ ਆਯੋਜਿਤ।

READ MORE

ਸ਼ਬਦ ਗੁਰੂ ਸਮਾਗਮ

ਆਸ ਕਿਰਨ ਨਸ਼ਾ ਛੁਡਾਊ ਕੇਂਦਰ ਹੁਸ਼ਿਆਰਪੁਰ ਵਿਖੇ “ਸ਼ਬਦ ਗੁਰੂ ਸਮਾਗਮ” ਆਯੋਜਿਤ।

READ MORE

ਨੈਤਿਕ ਸਿੱਖਿਆ ਇਮਤਿਹਾਨ

ਨੈਤਿਕ ਸਿੱਖਿਆ ਇਮਤਿਹਾਨ ਵਿੱਚ 4000 ਸਕੂਲਾਂ ਦੇ 101000 ਵਿਦਿਆਰਥੀਆਂ ਨੇ ਹਿੱਸਾ ਲਿਆ |

READ MORE

ਸਮਾਜਿਕ ਵਿੰਗ ਕਾਰਜਸ਼ਾਲਾ ਆਯੋਜਨ

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਫਰੀਦਕੋਟ -ਸ੍ਰੀ ਮੁਕਤਸਰ ਸਾਹਿਬ - ਬਠਿੰਡਾ  ਜ਼ੋਨ ਵਲੋਂ ਸਮਾਜਿਕ ਵਿੰਗ ਕਾਰਜਸ਼ਾਲਾ ਦਾ ਆਯੋਜਨ ਜ਼ੋਨਲ ਦਫਤਰ ਕੋਟਕਪੂਰਾ ਵਿਖੇ ਕੀਤਾ ਗਿਆ

READ MORE

ਸੇਵਾ ਦਿਵਸ ਗੁਰਦਾਸਪੁਰ ਜ਼ੋਨ

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਗੁਰਦਾਸਪੁਰ ਜ਼ੋਨ ਵਲੋਂ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਉਤਸਵ ਸੇਵਾ ਦਿਵਸ ਵਜੋਂ ਮਨਾਇਆ

READ MORE

ਇਸਤਰੀ ਚੇਤਨਾ ਸੈਮੀਨਾਰ ਅਤੇ ਹੋਰ

ਇਸਤਰੀ ਚੇਤਨਾ ਸੈਮੀਨਾਰ , ਸਰਬਤ ਦਾ ਭਲਾ ਵਿਦਆਰਥੀ ਭਲਾਈ ਯੋਜਨਾ ਤਹਿਤ ਇਮਿਤਹਾਨ ਅਤੇ ਇੰਟਰਿਵਊ ਦਾ ਆਯੋਜਨ ਅਤੇ ਹੋਰ

READ MORE

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਗਤੀਵਿਧੀਆਂ

ਗੁਰੂ ਰਾਮਦਾਸ ਸੈਂਟਰ ਫਾਰ ਇਕਨੌਮਿਕ ਗਰੋਥ ਵੱਲੋ ਵਿਸ਼ੇਸ਼ ਪਸਾਰ ਭਾਸ਼ਣ ਅਤੇ ਆਸ ਕਿਰਨ ਡਰਗ ਕੌਂਸਲਿੰਗ ਤੇ ਮੁੜ ਵਸੇਬਾ ਕੇਂਦਰ 'ਚ ਸ਼ੁਕਰਾਨਾ ਸਮਾਗਮ ਅਤੇ ਹੋਰ |

READ MORE

ਗੁਰਮਤਿ ਗਿਆਨ ਅੰਜਨ ਸਮਰ ਕੈਂਪ

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਵਿੱਚ ਗੁਰਮਤਿ ਗਿਆਨ ਅੰਜਨ ਸਮਰ ਕੈਂਪ ਦਾ ਆਯੋਜਨ | ਇਸ ਵਿੱਚ ਅਲਗ ਅਲਗ ਜ਼ੋਨਾਂ ਵਲੋਂ  ਗੁਰਮਤਿ ਕਲਾਸਾਂ ਲਗਾਈਆਂ ਗਈਆਂ

READ MORE

ਹੋਲਾ-ਮਹੱਲਾ/ਪਰਿਵਾਰਕ ਖੇਡ ਮੇਲਾ

ਇਸ ਵਿਸ਼ਾਲ ਪਰਿਵਾਰਕ ਖੇਡ ਮੇਲੇ ਵਿੱਚ 50 ਮੀਟਰ, 100 ਮੀਟਰ, 200 ਮੀਟਰ ਦੌੜ, ਗੋਲਾ ਸੁੱਟਣ, ਚਾਟੀ ਦੌੜ, ਮਿਊਜ਼ਿਕ ਚੇਅਰ, ਵਿਰਾਸਤੀ ਦੌੜ, ਨੀਂਬੂ ਚਮਚਾ ਦੌੜ, ਤਿੰਨ ਟੰਗੀ ਦੌੜ ਅਤੇ ਰੱਸਾਕਸੀ ਦੇ ਮੁਕਾਬਲੇ ਕਰਵਾਏ |

READ MORE

ਦਸਤਾਰ ਮੁਕਾਬਲਾ

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਯੂ.ਐੱਸ.ਏ ਅਤੇ Turban Day Inc. ਦੇ ਸਹਿਯੋਗ ਨਾਲ ਦਸਤਾਰ-ਏ-ਖਾਲਸਾ ਕਲੱਬ ਰਾਜਪੁਰਾ/ਕੈਲੇਫੋਰਨੀਆ ਵੱਲੋਂ ਖਾਲਸਾ ਸਾਜਨਾ ਦਿਹਾੜੇ ਨੂੰ ਸਮਰਪਿਤ ਰਾਜਪੁਰਾ ਟਾਊਨ ਵਿਖੇ ਦਸਤਾਰ ਮੁਕਾਬਲਾ ਕਰਵਾਇਆ ਗਿਆ |

READ MORE