CATEGORY

Latest

ਗੁਰਮਤਿ ਗਿਆਨ ਅੰਜਨ ਸਮਰ ਕੈਂਪ

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਵਿੱਚ ਗੁਰਮਤਿ ਗਿਆਨ ਅੰਜਨ ਸਮਰ ਕੈਂਪ ਦਾ ਆਯੋਜਨ | ਇਸ ਵਿੱਚ ਅਲਗ ਅਲਗ ਜ਼ੋਨਾਂ ਵਲੋਂ  ਗੁਰਮਤਿ ਕਲਾਸਾਂ ਲਗਾਈਆਂ ਗਈਆਂ

READ MORE

ਹੋਲਾ-ਮਹੱਲਾ/ਪਰਿਵਾਰਕ ਖੇਡ ਮੇਲਾ

ਇਸ ਵਿਸ਼ਾਲ ਪਰਿਵਾਰਕ ਖੇਡ ਮੇਲੇ ਵਿੱਚ 50 ਮੀਟਰ, 100 ਮੀਟਰ, 200 ਮੀਟਰ ਦੌੜ, ਗੋਲਾ ਸੁੱਟਣ, ਚਾਟੀ ਦੌੜ, ਮਿਊਜ਼ਿਕ ਚੇਅਰ, ਵਿਰਾਸਤੀ ਦੌੜ, ਨੀਂਬੂ ਚਮਚਾ ਦੌੜ, ਤਿੰਨ ਟੰਗੀ ਦੌੜ ਅਤੇ ਰੱਸਾਕਸੀ ਦੇ ਮੁਕਾਬਲੇ ਕਰਵਾਏ |

READ MORE

ਦਸਤਾਰ ਮੁਕਾਬਲਾ

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਯੂ.ਐੱਸ.ਏ ਅਤੇ Turban Day Inc. ਦੇ ਸਹਿਯੋਗ ਨਾਲ ਦਸਤਾਰ-ਏ-ਖਾਲਸਾ ਕਲੱਬ ਰਾਜਪੁਰਾ/ਕੈਲੇਫੋਰਨੀਆ ਵੱਲੋਂ ਖਾਲਸਾ ਸਾਜਨਾ ਦਿਹਾੜੇ ਨੂੰ ਸਮਰਪਿਤ ਰਾਜਪੁਰਾ ਟਾਊਨ ਵਿਖੇ ਦਸਤਾਰ ਮੁਕਾਬਲਾ ਕਰਵਾਇਆ ਗਿਆ |

READ MORE