ਜ਼ੋਨ ਪੱਧਰੀ ਅਧਿਆਪਕ ਕਾਰਜਸ਼ਾਲਾ

Date: 06 September, 2024

ਜ਼ੋਨ ਪੱਧਰੀ ਅਧਿਆਪਕ ਕਾਰਜਸ਼ਾਲਾ ਫਰੀਦਕੋਟ ਸ੍ਰੀ ਮੁਕਤਸਰ ਸਾਹਿਬ ਬਠਿੰਡਾ ਜ਼ੋਨ ਵਲੋਂ ਸਥਾਨ : ਦਸਮੇਸ਼ ਗਲੋਬਲ ਸਕੂਲ ਬਰਗਾੜੀ ਵਿਖੇ ਆਯੋਜਿਤ ਕੀਤੀ ਗਈ | ਇਸ ਵਿਚ 70 ਅਧਿਆਪਕ ਸਾਹਿਬਾਨ ਨੇ ਭਾਗ ਲਿਆ |