ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਜਥੇਬੰਦਕ ਢਾਂਚੇ ਦੀ ਬਣਤਰ ੱ ਪੰਜ ਕੌਂਸਲਾਂ ਵਿਚ ਵੰਡਿਆ ਗਿਆ ਹੈ, ਇਨ੍ਹਾਂ ਪੰਜਾਂ ਕੌਂਸਲਾਂ ਦਾ ਸੰਚਾਲਨ ਕਰਨ, ਜਥੇਬੰਦੀ ਦੇ ਸਮੁੱਚੇ ਵਿੰਗਾਂ/ਜਥੇਬੰਦੀਆਂ/ਸਭਾਵਾਂ ਆਦਿ ਦੀ ਕਾਰਗੁਗ਼ਾਰੀ, ਨੀਤੀਆਂ ਦੇ ਨਿਰਧਾਰਨ #ਤੇ ਲਾਗੂ ਕਰਵਾਉਣ ਲਈ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸੰਸਥਾਪਕ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਟਰੱਸਟ ਵਲੋਂ ਸੁਪਰੀਮ ਕੌਂਸਲ ਦੀ ਸਥਾਪਨਾ ਕੀਤੀ ਗਈ ਹੈ। ਸੁਪਰੀਮ ਕੌਂਸਲ ਵਿਚ ਟਰੱਸਟ ਵਲੋਂ ਨਾਮਗ਼ਦ ਕੀਤੇ ਵਿੇ ਮੈਂਬਰ ਅਤੇ ਪੰਜੇ ਕੌਂਸਲਾਂ ਦੇ ਪ੍ਰਮੁੱਖ ਅਹੁਦੇਦਾਰ ਾਮਲ ਹਨ।

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਟਰੱਸਟ ਵਲੋਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਜਥੇਬੰਦੀ ਦੀਆਂ ਪੰਜ ਕੌਂਸਲਾਂ ਦੇ ਪ੍ਰਮੁੱਖ ਅਹੁਦੇਦਾਰਾਂ ਅਤੇ ਟਰੱਸਟੀਗ਼ ੱ ਮਿਲਾਕੇ ਸੁਪਰੀਮ ਕੌਂਸਲ ਦੀ ”ਕੋਰ ਕਮੇਟੀ ਦੀ ਸਥਾਪਨਾ ਕੀਤੀ ਗਈ ਹ, ਜੋ ਕਿ ਨਿਤਾਪ੍ਰਤ ਸੁਪਰੀਮ ਕੌਂਸਲ ਦੀਆਂ ਸਾਰੀਆਂ ਗ਼ਿੰਮੇਵਾਰੀਆਂ ਨਿਭਾਉਂਦੀ ਹੈ
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਭਾਰਤ ਅਤੇ ਵਿਦੇFਾਂ ਵਿਚ ਕੰਮ ਕਰ ਰਹੇ ਸਾਰੇ ਵਿੰਗਾਂ, ਵਿਭਾਗਾਂ, ਗ਼ੋਨਲ, ਸਟੇਟ ਅਤੇ ਕੌਮੀ ਕਮੇਟੀਆਂ, ਯੂਨਿਟਾਂ, ਫਰੰਟ ਜਥੇਬੰਦੀਆਂ ਟਰੱਸਟਾਂ ਆਦਿ ਦੇ ਸੰਸਥਾਪਨਾ ਕਰਨੀ, ਕੰਮ ਚਲਾਉਣਾ ਅਤੇ ਹਰ ਤਰ੍ਹਾਂ ਦਾ ਪ੍ਰਬੰਧ ਕਰਨਾ ਕਰਾਉਣਾ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਟਰੱਸਟ ਦਾ ਮੰਤਵ ਹੈ। ਇਸ ਮੰਤਵ ਹਿੱਤ, ਪ੍ਰਬੰਧਕ ਕਮੇਟੀਆਂ, ਸੁਪਰੀਮ ਕੌਂਸਲ ਅਤੇ ਅਜਿਹੀਆਂ ਹੋਰ ਬਾਡੀਆਂ ਦੀ ਨਾਮਗ਼ਦਗੀ ਕਰਨੀ ਅਤੇ ਇਹਨਾਂ ਦੀ ਸੰਤੁਲਤ ਕਾਰਗੁਗ਼ਾਰੀ ਲਈ ਗ਼ਾਬਤੇ ਅਤੇ ਨਿਯਮ ਬਨਾਉਣੇ ਟਰੱਸਟ ਦੇ ਪ੍ਰਮੁੱਖ ਕਾਰਜ ਹਨ।