Sikh Book Trust International
ਮੁੱਖ ਤੌਰ #ਤੇ ਗੁਰਮਤਿ ਸਾਹਿਤ ਅਤੇ ਆਮ ਕਰਕੇ ਤੁਲਨਾਤਮਕ ਧਰਮ ਤੇ ਉਸਾਰੂ ਸਾਹਿਤ ਪੰਜਾਬੀ, ਹਿੰਦੀ, ਅੰਗਰੇਗ਼ੀ ਅਤੇ ਹੋਰਨਾਂ ਭਾFਾਵਾਂ ਵਿਚ ਪ੍ਰਦਰFਤ ਕਰਨਾ, ਵਿਕਰੀ ਕਰਨਾ, ਪਾਠਕਾਂ ਤੱਕ ਪਹੁੰਚਾਉਣਾ ਅਤੇ ਸਕੂਲਾਂ ਕਾਲਜਾਂ ਤੇ ਪਬਲਿਕ ਲਾਇਬ੍ਰੇਰੀਆਂ ੱ ਉਪਲੱਬਧ ਕਰਵਾਉਣ ਲਈ ਸਿੱਖ ਬੁੱਕ ਸੈਂਟਰ ਯਤਨFੀਲ ਹੈ। ਵੱਖ ਵੱਖ ਗ਼ੋਨਾਂ ਰਾਹੀਂ ਵਿਿਦਅਕ ਅਦਾਰਿਆਂ ਅਤੇ ਗੁਰਮਤਿ ਸਮਾਗਮਾਂ ਸਮੇਂ ਪੁਸਤਕ ਪ੍ਰਦਰFਨੀਆਂ ਦਾ ਸਿਲਸਲਾ ਇਸ ਕੇਂਦਰ ਵਲੋਂ ਜਾਰੀ ਹੈ।