ਇਹ ਗੱਲ ਸਾਲ 1972 ਦੀ ਹੈ। ਲੁਧਿਆਣਾ ਦੇ ਸਰਕਾਰੀ ਕਾਲਜ (ਲੜਕਿਆਂ) ਦੇ ਫੁੱਟਬਾਲ ਦੇ ਖੇਡ ਮੈਦਾਨ ਵਿੱਚ ਵਿਦਿਆਰਥੀਆਂ ਦੇ ਇੱਕ ਛੋਟੇ ਜਿਹੇ ਪ੍ਰੰਤੂ ਸੰਜੀਦਾ ਗਰੁੱਪ ਵੱਲੋਂ ਪੰਜਾਬ ਦੇ ਨੌਜਵਾਨਾਂ ਦਾ ਅਗਿਆਨਤਾ ਵੱਸ ਨੈਤਿਕ ਕਦਰਾਂ ਕੀਮਤਾਂ ਅਤੇ ਗੌਰਵਮਈ ਵਿਰਸੇ ਤੋਂ ਦੂਰ ਜਾਣ ਅਤੇ ਨਾਸਤਿਕਤਾ ਵੱਲ ਹੋ ਰਹੇ ਝੁਕਾਅ ਪ੍ਰਤੀ ਚਿੰਤਾ ਵਿਅਕਤ ਕੀਤੀ ਜਾਂਦੀ ਹੈ। ਕਾਲਜਾਂ ਦੇ ਨਾਂਹਪੱਖੀ ਗੈਰ ਅਕਾਦਮਿਕ ਮਾਹੌਲ ਕਾਰਣ ਵਿਦਿਆਰਥੀਆਂ ‘ਤੇ ਨਾਸਤਿਕਤਾ, ਪਦਾਰਥਵਾਦ ਅਤੇ ਮੌਜ ਮਸਤੀ ਦਾ ਰੰਗ ਚੜ੍ਹਦਾ ਹੈ ਅਤੇ ਗੁਰਬਾਣੀ ਦੀ ਸੱਚੀ ਸੁੱਚੀ ਸੇਧ ਤੋਂ ਵਿਰਵੇ ਹੋ ਰਹੇ ਹਨ। ਇਸ ਵਹਾਅ ਨੂੰ ਰੋਕਣ ਅਤੇ ਸਿੱਖ ਨੌਜਵਾਨਾਂ ਨੂੰ ਆਪਣੇ ਵਿਰਸੇ ਪ੍ਰਤੀ ਜਾਗਰੂਕ ਕਰਨ ਲਈ ਕੁਝ ਨੌਜਵਾਨ ਵਿਦਿਆਰਥੀ ਸੰਗਠਤ ਹੋ ਕੇ ਚੁਣੌਤੀ ਦੇਣ ਦਾ ਸੰਕਲਪ ਲੈਂਦੇ ਹਨ। ਇਸ ਤਰ੍ਹਾਂ ਇਹ ਸੰਸਥਾ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਸਥਾਪਤ ਹੋ ਜਾਂਦੀ ਹੈ।

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਇਕ ਸੁਤੰਤਰ, ਖੁਦ ਮੁਖਤਿਆਰ ਧਾਰਮਿਕ, ਅਕਾਦਮਿਕ, ਸੱਭਿਆਚਾਰਕ ਤੇ ਸਮਾਜ ਸੇਵੀ ਸੰਗਠਨ ਹੈ, ਗੁਰਬਾਣੀ ਅਨੁਸਾਰ ਗ਼ਾਤਪਾਤ ਅਤੇ ਨਸਿਆਂ ਰਹਿਤ, ਸਰਬ ਸਾਂਝੇ ਭਰੱਪਣ ਵਾਲੇ ਮਨੁੱਖੀ ਭਾਈਚਾਰੇ ਤੇ ਨਰੋਏ ਸਮਾਜ ਦੀ ਸਿਰਜਨਾ ਕਰਨ ਲਈ ਯਤਨੀਲ ਹੈ। ਇਸ ਸੰਗਠਨ ਦੇ ਪ੍ਰਬੰਧ ਅਧੀਨ ਵੱਖ ਵੱਖ ਵਿਦਿਅਕ ਸੰਸਥਾਵਾਂ, ਪਿੰਡਾਂ, ਸਹਿਰਾਂ ਅਤੇ ਸਮਾਜ ਦੇ ਹਰ ਵਰਗ ਵਿਚ ਸਟੱਡੀ ਸਰਕਲ ਦੇ ਯੂਨਿਟ ਸਥਾਪਤ ਕੀਤੇ ਜਾਂਦੇ ਹਨ। ਸਟੱਡੀ ਸਰਕਲ ਦੇ ਹਰ ਯੂਨਿਟ ਦਾ ਮੁੱਖ ਉਦੇ ਸਮਾਜ ਦੀ ਨਵ ਉਸਾਰੀ ਅਤੇ ਆਪਣੀਆਂ ਵਡਮੁੱਲੀਆਂ ਸਦਾਚਾਰਕ, ਇਤਿਹਾਸਕ ਤੇ ਆਤਮਕ ਕਦਰਾਂ ਕੀਮਤਾਂ ਨੂੰ ਉਜਾਗਰ ਰੱਖਣਾ ਤੇ ਪ੍ਰਫੁੱਲਤ ਕਰਨਾ ਹੈ। ਇਸ ਉਦੇਸ ਨੂੰ ਪ੍ਰਾਪਤ ਕਰਨ ਲਈ ਸ਼ੁਭ ਕਰਮਨ ਤੇ ਕਬਹੂੰ ਨ ਟਰੋਂ ਦੇ ਮਾਰਗ ਤੇ ਚਲਦਿਆਂ ਆਪਣੇ ਮਹਾਨ ਤੇ ਗੌਰਵਮਈ ਵਿਰਸੇ ਪ੍ਰਤੀ ਜਾਗ੍ਰਤੀ ਪੈਦਾ ਕਰਨ ਲਈ ਉੱਦਮ ਜਾਰੀ ਹਨ। ਗਿਆਨ ਦਾ ਪਸਾਰ ਕਰਨਾ ਇਸ ਸੰਗਠਨ ਦੀ ਕਾਰਜਵਿਧੀ ਦਾ ਮੁੱਢਲਾ ਸਿਧਾਂਤ ਹੈ। ਹਫਤਾਵਾਰੀ ਸਟੱਡੀ ਸਰਕਲਾਂ, ਸੈਮੀਨਾਰਾਂ, ਗੋਟੀਆਂ, ਬਦ ਵਿਚਾਰ ਕਾਰਜਾਲਾਵਾਂ ਅਤੇ ਸੰਮੇਲਨਾਂ, ਪ੍ਰਤੀਯੋਗਤਾਵਾਂ, ਕੀਰਤਨ ਸਮਾਗਮਾਂ, ਲੀਡਰਸਸ਼ਿਪ ਅਤੇ ਸ਼ਖਸੀਅਤ ਉਸਾਰੀ ਕੈਂਪਾਂ, ਆਡੀਓ ਵੀਡੀਓ ਸਾਧਨਾਂ, ਪ੍ਰਵਾਰਕ ਸੰਪਰਕ ਪ੍ਰੋਗਰਾਮਾਂ ਆਦਿ ਅਨੇਕ ਢੰਗ ਤਰੀਕਿਆਂ ਨਾਲ ਕੋਸ਼ਿਸ ਕੀਤੀ ਜਾਂਦੀ ਹੈ ਕਿ ਗੁਰਬਾਣੀ ਅਨੁਕੂਲ ਸਮਾਜਿਕ ਪ੍ਰੀਵਰਤਨ ਦੀ ਲਹਿਰ ਲਈ ਪ੍ਰਤੀਬੱਧ ਸਵੈੑਸੇਵਕਾਂ ਦੀ ਨਿੱਜੀ ਅਤੇ ਜਥੇਬੰਦਕ ਤਿਆਰੀ ਕੀਤੀ ਜਾਵੇ। ਇਸ ਸੰਗਠਨ ਦੀ ਸਥਾਪਨਾ ਦੇ 50 ਵਰਿ੍ਹਆਂ ਦੌਰਾਨ ਇਸ ਦੇ ਰਜਕਰਤਾਵਾਂ ਨੇ ਵੱਖ ਵੱਖ ਖੇਤਰਾਂ ਵਿਚ ਨਿਕਾਮ ਸੇਵਾ ਦਾ ਇਕ ਵਿਲੱਖਣ ਇਤਿਹਾਸ ਸਿਰਜਿਆ ਹੈ। ਪਰਮਾਤਮਾ ਦੀ ਮਿਹਰ ਸਦਕਾ ਹੀ ਸੇਵਾ ਦਾ ਇਹ ਕਾਰਜ ਸੰਭਵ ਹੋਇਆ ਹੈ ਅਤੇ ਬਰਕਤ ਪੈ ਰਹੀ ਹੈ।

ਮੁੱਖ ਤੌਰ ਤੇ ਇਸ ਸੰਗਠਨ ਦੇ ਉਦੇਸ਼ ਹੇਠ ਲਿਖੇ ਹਨ

(ੳ) ਸਮੁੱਚੇ ਸਮਾਜ ਵਿਚ ਅਤੇ ਖਾਸ ਕਰਕੇ ਨੌਜਵਾਨਾਂ ਅਤੇ ਵਿਦਿਆਰਥੀਆਂ ਅੰਦਰ ਆਪਣੇ ਅਮੀਰ ਵਿਰਸੇ ਸਬੰਧੀ ਜਾਗ੍ਰਤੀ ਪੈਦਾ ਕਰਨਾ।
(ਅ) ਸਮਾਜਿਕ ਤੇ ਧਾਰਮਿਕ ਬੁਰਾਈਆਂ, ਕੁਰੀਤੀਆਂ, ਮਨਮਤਾਂ ਤੇ ਅੰਧ ਵਿਵਾਸ ਦੇ ਪਸਾਰੇ ਨੂੰ ਰੋਕਣਾ ਤੇ ਗੁਰਮਤਿ ਆੇ ਅਨੁਸਾਰ ਸਿੱਖੀ ਆਚਰਨ ਨੂੰ ਉੱਚਾ ਚੁੱਕਣ ਲਈ ਉਪਰਾਲਾ ਕਰਨਾ।
(ੲ) ਗੁਰਬਾਣੀ ਦਾ ਕੀਰਤਨ ਆਪ ਕਰਨ ਦੀ ਲਹਿਰ ਤੋਰਨੀ।
(ਸ) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਪਿਆਰ ਤੇ ਸਤਿਕਾਰ ਦ੍ਰਿੜ੍ਹ ਕਰਵਾਉਣਾ ਅਤੇ ਦੇਹਧਾਰੀ ਗੁਰੂਆਂ ਦੇ ਪਸਾਰੇ ਨੂੰ ਰੋਕਣਾ।
(ਹ) ਸਰਬੱਤ ਦੇ ਭਲੇ ਦੀ ਭਾਵਨਾ ਅਨੁਸਾਰ ਗ਼ਾਤਪਾਤ ਤੇ ਨਿਆਂ ਰਹਿਤ ਸਰਬ ਸਾਂਝੇ ਮਨੁੱਖੀ ਭਾਈਚਾਰੇ ਵਾਲੇ ਨਰੋਏ ਸਮਾਜ ਦੀ ਸਿਰਜਨਾ ਕਰਨੀ।
(ਕ) ਗੁਰਬਾਣੀ ਦੀ ਪਹੁੰਚ ਵਿਧੀ ਅਨੁਸਾਰ ਸਾਹਿਤਕ, ਸਭਿਆਚਾਰਕ, ਸਮਾਜਸੇਵੀ ਤੇ ਵਿਦਿਅਕ ਅਤੇ ਹੋਰ ਖੇਤਰਾਂ ਵਿਚ ਸਮੁੱਚੀ ਲਹਿਰ ਚਲਾਉਣੀ।

ਇਹ ਗੱਲ ਸਾਲ 1972 ਦੀ ਹੈ। ਲੁਿਧਆਣਾ ਦੇਸਰਕਾਰੀ ਕਾਲਜ (ਲੜਿਕਆਂ) ਦੇਫੁੱਟਬਾਲ ਦੇਖੇਡ ਮੈਦਾਨ
ਿਵੱਚ ਿਵਿਦਆਰਥੀਆਂ ਦੇਇੱਕ ਛੋਟੇਿਜਹੇਪ$ੰਤੂਸੰਜੀਦਾ ਗਰੁੱਪ ਵੱਲ(ਪੰਜਾਬ ਦੇਨੌਜਵਾਨਾਂ ਦਾ ਅਿਗਆਨਤਾ ਵੱਸ
ਨੈਿਤਕ ਕਦਰਾਂਕੀਮਤਾਂਅਤੇਗੌਰਵਮਈ ਿਵਰਸੇਤ(ਦੂਰ ਜਾਣ ਅਤੇਨਾਸਿਤਕਤਾ ਵੱਲ ਹੋਰਹੇਝੁਕਾਅ ਪ$ਤੀ ਿਚੰਤਾ
ਿਵਅਕਤ ਕੀਤੀ ਜਾਂਦੀ ਹੈ। ਕਾਲਜਾਂ ਦੇਨਾਂਹਪੱਖੀ ਗੈਰ ਅਕਾਦਿਮਕ ਮਾਹੌਲ ਕਾਰਣ ਿਵਿਦਆਰਥੀਆਂ ‘ਤੇ
ਨਾਸਿਤਕਤਾ, ਪਦਾਰਥਵਾਦ ਅਤੇਮੌਜ ਮਸਤੀ ਦਾ ਰੰਗ ਚੜ-ਦਾ ਹੈਅਤੇਗੁਰਬਾਣੀ ਦੀ ਸੱਚੀ ਸੁੱਚੀ ਸੇਧ ਤ(ਿਵਰਵੇ
ਹੋਰਹੇਹਨ। ਇਸ ਵਹਾਅ ਨੂੰ ਰੋਕਣ ਅਤੇਿਸੱਖ ਨੌਜਵਾਨਾਂ ਨੂੰ ਆਪਣੇਿਵਰਸੇਪ$ਤੀ ਜਾਗਰੂਕ ਕਰਨ ਲਈ ਕੁਝ
ਨੌਜਵਾਨ ਿਵਿਦਆਰਥੀ ਸੰਗਠਤ ਹੋਕੇਚੁਣੌਤੀ ਦੇਣ ਦਾ ਸੰਕਲਪ ਲ/ਦੇਹਨ। ਇਸ ਤਰ-ਾਂ ਇਹ ਸੰਸਥਾ ਗੁਰੂ
ਗੋਿਬੰਦ ਿਸੰਘ ਸਟੱਡੀ ਸਰਕਲ ਸਥਾਪਤ ਹੋਜਾਂਦੀ ਹੈ।
ਪੰਜ ਨੌਜਵਾਨ ਿਵਿਦਆਰਥੀਆਂ ਦੀ ਅਗਵਾਈ ਿਵੱਚ ਨੌਜਵਾਨ ਮੌਜੂਦਾ ਮੁੱਿਦਆਂ, ਇਿਤਹਾਸਕ ਿਦ$ਸ਼ਟੀਕੋਣਾਂ
ਅਤੇਿਨੱ ਜੀ ਿਵਕਾਸ ਲਈ ਿਕਿਰਆਸ਼ੀਲ ਪਹੁੰਚ ਬਾਰੇਚਰਚਾ ਕਰਨ ਲਈ ਹਫ਼ਤਾਵਾਰੀ ਇਕੱਤਰਤਾਵਾਂ ਦੀ
ਸ਼ੁਰੂਆਤ ਕਰਦੇਹਨ। 1972 ਤ( 1978 ਤੱਕ ਗੁਰੂਗੋਿਬੰਦ ਿਸੰਘ ਸਟੱਡੀ ਸਰਕਲ ਆਪਣੇਨਾਂ ਨਾਲ ਸਰਕਾਰੀ
ਕਾਲਜ ਲੁਿਧਆਣਾ ਅਤੇਉਪਰੰਤ ਸਰਬ ਕਾਲਜ ਪੰਜਾਬ ਅਤੇਬਾਅਦ ਿਵੱਚ ਆਪਣੇਮੌਜੂਦਾ ਨਾਮ ਗੁਰੂਗੋਿਬੰਦ
ਿਸੰਘ ਸਟੱਡੀ ਸਰਕਲ ਿਵੱਚ ਤਬਦੀਲ ਹੋਿਗਆ। ਿਦਨ(ਿਦਨ ਹੋਰ ਨੌਜਵਾਨ ਲੜਕੇਲੜਕੀਆਂ ਸੰਸਥਾ ਦੇਕੰਮ
ਕਰਨ ਦੇਨਵ4ਤੌਰ ਤਰੀਿਕਆਂ ਅਤੇਪ$ਗਤਸ਼ੀਲ ਿਵਚਾਰਾਂ ਵੱਲ ਆਕਰਸ਼ਿਤ ਹੁੰਦੇਗਏ। ਜਥੇਬੰਦਕ ਏਜੰਿਡਆਂ,
ਉਦੇਸ਼ਾਂ ਅਤੇ ਗਤੀਿਵਧੀਆਂ ਦੇ ਖੇਤਰ ਦਾ ਿਵਸਤਾਰ ਹੁੰਦਾ ਿਗਆ। ਅਿਧਆਪਕ ਭਾਈਚਾਰੇ ਦੇ ਸਰਗਰਮ
ਸਿਹਯੋਗ, ਅਗਵਾਈ ਅਤੇਸਮਰਥਨ ਸਦਕਾ ਕਾਲਜਾਂ, ਯੂਨੀਵਰਿਸਟੀਆਂ ਤ(ਲੈਕੇਇਸ ਿਵਿਦਆਰਥੀ ਲਿਹਰ
ਦਾ ਅਸਰ ਸਕੂਲਾਂਤੱਕ ਪਹੁੰਚ ਿਗਆ ਅਤੇਸਮੁੱਚੇਿਵਿਦਅਕ ਖੇਤਰ ਤੱਕ ਇਸ ਸੰਗਠਨ ਦਾ ਿਵਸਤਾਰ ਹੋਿਗਆ।
ਿਫਰ ਇਹ ਸ਼ਰਾਬ, ਨਸ਼ੀਲੇਪਦਾਰਥਾਂ ਦੀ ਵਰਤ(ਿਵਰੁੱਧ ਜਾਗਰੂਕਤਾ ਮੁਿਹੰਮ ਵਜ(ਗਤੀਿਵਧੀਆਂ ਨਾਲ ਜਨਤਕ
ਖੇਤਰ ਿਵੱਚ ਦਾਖ਼ਲ ਹੋਇਆ।
ਸਟੱਡੀ ਸਰਕਲ ਦੇਵਲੰਟੀਅਰਜ਼ ਆਪਣੇਸਮ4, ਉੱਦਮ, ਿਕਰਤ ਕਮਾਈ ਅਤੇਹੋਰ ਸਾਧਨਾਂਨਾਲ ਯੋਗਦਾਨ
ਪਾਉਦੇ ਂ ਹਨ। ਅੱਜ ਗੁਰੂਗੋਿਬੰਦ ਿਸੰਘ ਸਟੱਡੀ ਸਰਕਲ ਇੱਕ ਿਵਸ਼ਵ ਿਵਆਪੀ ਸੰਸਥਾ ਹੈ। ਿਜਸ ਦਾ ਸਰਬੱਤ ਦੇ
ਭਲੇਦੇਸੰਕਲਪ ਨੂੰ ਪੂਰਾ ਕਰਨ ਲਈ ਇੱਕ ਿਵਸ਼ਾਲ ਕਾਰਜ ਖੇਤਰ ਤੇਿਵਧੀ ਿਵਉਤਂ ਹੈ। ਸਟੱਡੀ ਸਰਕਲ ਮੁੱਖ
ਤੌਰ ‘ਤੇਆਪਣੇਗੌਰਵਮਈ ਿਵਰਸੇਪ$ਤੀ ਜਾਗਰੂਕਤਾ ਪੈਦਾ ਕਰਕੇਗੁਰਬਾਣੀ ਦੇਚਾਨਣ ਿਵੱਚ ਸਮੁੱਚੇਸਮਾਜ
ਲਈ ਨੌਜਵਾਨਾਂ ਤੇਸਮਾਜ ਦੇਹਰ ਵਰਗ ਨੂੰ ਸਵੈਸੇਵੀ ਬਣਨ, ਜਥੇਬੰਦ ਹੋਣ ਅਤੇਿਨਸ਼ਕਾਮ ਭਾਵਨਾ ਨਾਲ ਸੇਵਾ
ਕਰਨ ਲਈ ਪ$ੇਰਣਾ ਕਰਦਾ ਹੈ। ਭਾਰਤ ਤ(ਇਲਾਵਾ ਕਨੇਡਾ, ਅਮਰੀਕਾ, ਆਸਟ$ੇਲੀਆ, ਿਨਊਜ਼ੀਲ/ਡ,
ਮਲੇਸ਼ੀਆ, ਥਾਈਲ/ਡ, ਯੂ.ਕੇਿਵੱਚ ਇਸ ਦੀ ਮੌਜੂਦਗੀ ਹੈ। ਇਹ ਲਾਜ਼ਮੀ ਤੌਰ ‘ਤੇਬਹੁਪੱਖੀ ਿਨਸ਼ਕਾਮ ਸੇਵਾ
ਸਮਰਿਪਤ ਇੱਕ ਸੁਤੰਤਰ, ਸਵੈ-ਸੈਵੀ, ਧਾਰਿਮਕ, ਅਕਾਦਿਮਕ, ਸਿਭਆਚਾਰਕ, ਗੈਰ ਰਾਜਨੀਿਤਕ ਅਤੇਗੈਰ
ਸਰਕਾਰੀ ਸੰਸਥਾ ਹੈ।