ਹੋਲਾ-ਮਹੱਲਾ/ਪਰਿਵਾਰਕ ਖੇਡ ਮੇਲਾ

Date: 25 March, 2024

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਹੋਲੇ ਮਹੱਲੇ ਨੂੰ ਸਮਰਪਿਤ ਵਿਸ਼ਾਲ ਪਰਿਵਾਰਕ ਖੇਡ ਮੇਲੇ ਦਾ ਆਯੋਜਨ | ਇਸ ਵਿੱਚ 50 ਮੀਟਰ, 100 ਮੀਟਰ, 200 ਮੀਟਰ
ਦੌੜ, ਗੋਲਾ ਸੁੱਟਣ, ਚਾਟੀ ਦੌੜ, ਮਿਊਜ਼ਿਕ ਚੇਅਰ, ਵਿਰਾਸਤੀ ਦੌੜ, ਨੀਂਬੂ ਚਮਚਾ ਦੌੜ, ਤਿੰਨ ਟੰਗੀ ਦੌੜ ਅਤੇ ਰੱਸਾਕਸੀ ਦੇ ਮੁਕਾਬਲੇ ਕਰਵਾਏਚੇ |

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀ ਹਰ ਜ਼ੋਨ ਵਿੱਚ ਹੋਲਾ ਮੁਹੱਲਾ ਪਰਿਵਾਰਕ ਖੇਡ ਮੇਲੇ ਵਜੋਂ ਮਨਾਇਆ ਗਿਆ

  • ਅੰਮ੍ਰਿਤਸਰ ਤਰਨਤਾਰਨ ਜ਼ੋਨ
  • ਫਤਹਿਗੜ੍ਹ ਸਾਹਿਬ ਜ਼ੋਨ
  • ਹੁਸ਼ਿਆਰਪੁਰ ਜ਼ੋਨ
  • ਸਂਗਰੂਰ-ਮਾਨਸਾ-ਬਰਨਾਲਾ-ਮਲੇਰਕੋਟਲਾ ਜ਼ੋਨ
  • ਲੁਧਿਆਣਾ ਜ਼ੋਨ
  • ਚੰਡੀਗੜ੍ਹ ਜ਼ੋਨ
  • ਫਿਰੋਜ਼ਪੁਰ ਮੋਗਾ ਜ਼ੋਨ ਖੇਤਰ ਬਰਗਾੜੀ
  • ਫਰੀਦਕੋਟ- ਸ੍ਰੀ ਮੁਕਤਸਰ ਸਾਹਿਬ – ਬਠਿੰਡਾ ਜ਼ੋਨ
  • ਰੂਪਨਗਰ- ਸ਼ਹੀਦ ਭਗਤ ਸਿੰਘ ਨਗਰ ਜ਼ੋਨ
  • ਦਿੱਲੀ ਸਟੇਟ ਕੋਂਸਲ
  • ਛੱਤੀਸਗੜ੍ਹ ਸਟੇਟ ਕੋਂਸਲ
  • ਅਬੋਹਰ ਸ੍ਰੀ ਗੰਗਾ ਨਗਰ ਜ਼ੋਨ