ਗੁਰਮਤਿ ਗਿਆਨ ਅੰਜਨ ਸਮਰ ਕੈਂਪ

Date: 1 July, 2024

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਵਿੱਚ ਗੁਰਮਤਿ ਗਿਆਨ ਅੰਜਨ ਸਮਰ ਕੈਂਪ ਦਾ ਆਯੋਜਨ | ਇਸ ਵਿੱਚ ਅਲਗ ਅਲਗ ਜ਼ੋਨਾਂ ਵਲੋਂ  ਗੁਰਮਤਿ ਕਲਾਸਾਂ ਲਗਾਈਆਂ ਗਈਆਂ ਅਤੇ ਗਿਆਨ ਅੰਜਨ ਸਮਰ ਕੈਂਪ ਚੜ੍ਹਦੀ ਕਲਾ ਨਾਲ ਸੰਪੰਨ ਹੋਇਆ |

  • ਅੰਮ੍ਰਿਤਸਰ ਤਰਨਤਾਰਨ ਜ਼ੋਨ
  • ਫਿਰੋਜ਼ਪੁਰ ਮੋਗਾ ਜ਼ੋਨ ਖੇਤਰ ਬਰਗਾੜੀ
  • ਫਰੀਦਕੋਟ- ਸ੍ਰੀ ਮੁਕਤਸਰ ਸਾਹਿਬ – ਬਠਿੰਡਾ ਜ਼ੋਨ
  • ਰੂਪਨਗਰ- ਸ਼ਹੀਦ ਭਗਤ ਸਿੰਘ ਨਗਰ ਜ਼ੋਨ